ਦੂਜੇ ਵਿਸ਼ਵ ਯੁੱਧ ਵਿੱਚ ਵਿਕਟੋਰੀਆ ਕ੍ਰਾਸ ਜਿੱਤਣ ਵਾਲੇ ਸਿੱਖ ਸੈਨਾਨੀ
ਦੂਜੇ ਵਿਸ਼ਵ ਯੁੱਧ ਵਿੱਚ ਵਿਕਟੋਰੀਆ ਕ੍ਰਾਸ ਜਿੱਤਣ ਵਾਲੇ ਸਿੱਖ ਸੈਨਾਨੀ ਵਿਕਟੋਰੀਆ ਕ੍ਰਾਸ (Victoria Cross) ਬਰਤਾਨਵੀ ਸਸੱਤਰ ਬਲਾਂ ਵੱਲੋਂ ਦਿੱਤਾ ਜਾਣ ਵਾਲਾ ਸਭ ਤੋਂ ਉੱਚਾ ਅਤੇ ਸਭ ਤੋਂ ਮਾਨਯੋਗ ਯੁੱਧ-ਸਨਮਾਨ ਹੈ। ਇਹ “ਦੁਸ਼ਮਣ ਦੀ ਮੌਜੂਦਗੀ ਵਿੱਚ ਵਿਸ਼ੇਸ਼ ਬਹਾਦਰੀ” ਦਰਸਾਉਣ ਲਈ ਦਿੱਤਾ ਜਾਂਦਾ ਹੈ। ਇਸ ਸਨਮਾਨ ਦੀ ਸਥਾਪਨਾ ਮਹਾਰਾਣੀ ਵਿਕਟੋਰੀਆ ਵੱਲੋਂ 29 ਜਨਵਰੀ 1856 ਨੂੰ ਕੀਤੀ ਗਈ […]