ਸ਼ਹੀਦ ਬਾਬਾ ਦੀਪ ਸਿੰਘ ਜੀ: ਤਿਆਗ, ਸ਼ੌਰਿਆ ਅਤੇ ਸੇਵਾ ਦੀ ਅਮਰ ਕਥਾ
ਸ਼ਹੀਦ ਬਾਬਾ ਦੀਪ ਸਿੰਘ ਜੀ: ਤਿਆਗ, ਸ਼ੌਰਿਆ ਅਤੇ ਸੇਵਾ ਦੀ ਅਮਰ ਕਥਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ, 1682 ਨੂੰ ਪਿੰਡ ਪਹੁਵਿੰਡ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਮਾਤਾ ਜੀ ਦਾ ਨਾਮ ਮਾਤਾ ਜੀਊਨੀ ਅਤੇ ਪਿਤਾ ਜੀ ਦਾ ਨਾਮ ਭਗਤੂ ਜੀ ਸੀ। ਬਚਪਨ ਵਿੱਚ ਆਪ ਜੀ ਨੁੰ ‘ਦੀਪਾ’ ਦੇ ਨਾਮ ਨਾਲ ਬੁਲਾਇਆ ਜਾਂਦਾ ਸੀ। […]