ਸਰਦਾਰ ਸ਼ਾਮ ਸਿੰਘ ਅਟਾਰੀ: ਇੱਕ ਬੇਮਿਸਾਲ ਦੇਸ਼ਭਕਤ ਅਤੇ ਵੀਰ ਯੋਧਾ
ਸਰਦਾਰ ਸ਼ਾਮ ਸਿੰਘ ਅਟਾਰੀ: ਇੱਕ ਬੇਮਿਸਾਲ ਦੇਸ਼ਭਕਤ ਅਤੇ ਵੀਰ ਯੋਧਾ ਸਰਦਾਰ ਸ਼ਾਮ ਸਿੰਘ ਅਟਾਰੀ, ਜਿਨ੍ਹਾਂ ਦਾ ਨਾਮ ਸਿੱਖ ਇਤਿਹਾਸ ਦੇ ਸੋਨੇਹਰੀ ਪੰਨਿਆਂ ‘ਤੇ ਅਮਰ ਹੈ, ਦਾ ਜਨਮ ਸੰਨ 1788 ਈ. ਵਿੱਚ ਭਾਰਤ ਦੇ ਪੰਜਾਬ ਪ੍ਰਾਂਤ ਦੇ ਪ੍ਰਸਿੱਧ ਪਿੰਡ ਅਟਾਰੀ ਵਿੱਚ ਹੋਇਆ। ਇਹ ਥਾਂ ਮੌਜੂਦਾ ਸਮੇਂ ਵਿੱਚ ਅੰਮ੍ਰਿਤਸਰ ਤੋਂ ਲਗਭਗ 25 ਕਿਲੋ ਮੀਟਰ ਦੀ ਦੂਰੀ ਤੇ, […]