ਸਰਦਾਰ ਹਰਿ ਸਿੰਘ ਨਲਵਾ: ਬੇਮਿਸਾਲ ਬਹਾਦਰੀ ਅਤੇ ਉੱਚ ਆਦਰਸ਼ਾਂ ਦੇ ਪ੍ਰਤੀਕ
ਸਰਦਾਰ ਹਰਿ ਸਿੰਘ ਨਲਵਾ: ਬੇਮਿਸਾਲ ਬਹਾਦਰੀ ਅਤੇ ਉੱਚ ਆਦਰਸ਼ਾਂ ਦੇ ਪ੍ਰਤੀਕ ਸਰਦਾਰ ਹਰਿ ਸਿੰਘ ਨਲਵਾ ਦਾ ਜਨਮ ਸਨ 1791 ਈਸਵੀ ਵਿੱਚ ਪੰਜਾਬ ਦੇ ਗੁਜਰਾਂਵਾਲਾ (ਹੁਣ ਪਾਕਿਸਤਾਨ ਵਿੱਚ) ਵਿਚ ਹੋਇਆ। ਉਨ੍ਹਾਂ ਦੇ ਪਿਤਾ ਗੁਰਦਿਆਲ ਸਿੰਘ ਅਤੇ ਮਾਤਾ ਧਰਮ ਕੌਰ ਦੀ ਛਾਂਹ ਹੇਠ ਉਨ੍ਹਾਂ ਦਾ ਬਚਪਨ ਬੀਤਿਆ। ਸਿਰਫ ਸੱਤ ਸਾਲ ਦੀ ਉਮਰ ਵਿੱਚ ਪਿਤਾ ਦੀ ਸ਼ਹੀਦੀ ਨੇ […]