ਸਰਦਾਰ ਜੱਸਾ ਸਿੰਘ ਰਾਮਗੜ੍ਹੀਆ: ਖਾਲਸਾ ਪੰਥ ਦੇ ਅਦ੍ਵਿਤੀਯ ਯੋਧੇ
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ: ਖਾਲਸਾ ਪੰਥ ਦੇ ਅਦ੍ਵਿਤੀਯ ਯੋਧੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਸਨ 1723 ਈਸਵੀ ਵਿੱਚ ਲਾਹੌਰ ਜ਼ਿਲ੍ਹੇ ਦੇ ਇਚੋਹਲ ਪਿੰਡ (ਹੁਣ ਪਾਕਿਸਤਾਨ ਵਿੱਚ) ਹੋਇਆ। ਉਹਨਾਂ ਦੇ ਪਿਤਾ ਜੀ ਗਿਆਨੀ ਭਗਵਾਨ ਸਿੰਘ ਸਨ, ਜੋ ਆਪਣੀ ਡੂੰਘੀ ਵਿਦਵਤਾ ਅਤੇ ਸਾਹਸੀ ਦ੍ਰਿਸ਼ਟੀਕੋਣ ਲਈ ਪ੍ਰਸਿੱਧ ਸਨ। ਪਿਤਾ-ਪੁੱਤਰ ਨੇ ਆਪਣੇ ਜੀਵਨ ਨੂੰ ਖਾਲਸਾ ਪੰਥ ਦੀ ਸੇਵਾ […]