ਸਰਦਾਰ ਬਘੇਲ ਸਿੰਘ: ਸਿੱਖ ਵਿਰਤਾ ਅਤੇ ਨੇਤ੍ਰਿਤਵ ਦਾ ਬੇਮਿਸਾਲ ਉਦਾਹਰਣ
ਸਰਦਾਰ ਬਘੇਲ ਸਿੰਘ: ਸਿੱਖ ਵਿਰਤਾ ਅਤੇ ਨੇਤ੍ਰਿਤਵ ਦਾ ਬੇਮਿਸਾਲ ਉਦਾਹਰਣ ਸਰਦਾਰ ਬਘੇਲ ਸਿੰਘ ਜੀ ਦਾ ਜਨਮ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਝਬਾਲ ਨਾਮਕ ਪਿੰਡ ਵਿੱਚ ਹੋਇਆ ਸੀ, ਉਨ੍ਹਾ ਦੀ ਮਜ਼ਬੂਤ ਨੇਤ੍ਰਿਤਵ ਯੋਗਤਾ ਅਤੇ ਧਾਰਮਿਕ ਨਿਸ਼ਠਾ ਕਰਕੇ, ਸਨ 1765 ਈ. ਵਿੱਚ ਉਨ੍ਹਾਂ ਨੂੰ ਕ੍ਰੋੜ ਸਿੰਘੀਆ ਮਿਸਲ ਦਾ ਜਥੇਦਾਰ ਨਿਯੁਕਤ ਕੀਤਾ ਗਿਆ, ਉਨ੍ਹਾਂ ਦਾ ਜੀਵਨ ਸਿੱਖ […]