ਦੂਜੇ ਵਿਸ਼ਵ ਯੁੱਧ ਦੌਰਾਨ ਵਿਕਟੋਰੀਆ ਕਰਾਸ (ਵੀ.ਸੀ.) ਜੇਤੂ ਸਿੱਖ ਸੈਨਿਕ
ਦੂਜੇ ਵਿਸ਼ਵ ਯੁੱਧ ਦੌਰਾਨ ਵਿਕਟੋਰੀਆ ਕਰਾਸ (ਵੀ.ਸੀ.) ਜੇਤੂ ਸਿੱਖ ਸੈਨਿਕ ਵਿਕਟੋਰੀਆ ਕ੍ਰਾਸ (VC) ਬਰਤਾਨਵੀ ਸਸੱਤਰ ਬਲਾਂ ਵੱਲੋਂ ਦਿੱਤਾ ਜਾਣ ਵਾਲਾ ਸਭ ਤੋਂ ਉੱਚਾ ਅਤੇ ਸਭ ਤੋਂ ਮਾਨਯੋਗ ਯੁੱਧ-ਸਨਮਾਨ ਹੈ। ਇਹ “ਦੁਸ਼ਮਣ ਦੀ ਮੌਜੂਦਗੀ ਵਿੱਚ ਵਿਸ਼ੇਸ਼ ਬਹਾਦਰੀ” ਦਰਸਾਉਣ ਲਈ ਦਿੱਤਾ ਜਾਂਦਾ ਹੈ। ਇਸ ਸਨਮਾਨ ਦੀ ਸਥਾਪਨਾ ਮਹਾਰਾਣੀ ਵਿਕਟੋਰੀਆ ਵੱਲੋਂ 29 ਜਨਵਰੀ 1856 ਨੂੰ ਕੀਤੀ ਗਈ ਸੀ, […]