ਬਾਬਾ ਬੁੱਢਾ ਜੀ: ਗੁਰੂ ਪੰਥ ਖਾਲਸਾ ਦੇ ਪਹਿਲੇ ਨਿਸ਼ਕਾਮ ਸੇਵਾਦਾਰ
ਬਾਬਾ ਬੁੱਢਾ ਜੀ: ਗੁਰੂ ਪੰਥ ਖਾਲਸਾ ਦੇ ਪਹਿਲੇ ਨਿਸ਼ਕਾਮ ਸੇਵਾਦਾਰ ਬਾਬਾ ਬੁੱਢਾ ਜੀ ਦਾ ਜਨਮ 1506 ਇਸਵੀ ਵਿੱਚ ਇੱਕ ਆਮ ਪਰਿਵਾਰ ਵਿੱਚ ਹੋਇਆ, ਪਰ ਉਨ੍ਹਾਂ ਦੇ ਜੀਵਨ ਨੇ ਉਨ੍ਹਾਂ ਨੂੰ ਸਿੱਖ ਧਰਮ ਦੇ ਇਤਿਹਾਸ ਦਾ ਇੱਕ ਮਜ਼ਬੂਤ ਸਤੰਭ ਬਣਾ ਦਿੱਤਾ। ਬਾਬਾ ਬੁੱਢਾ ਜੀ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੱਥੂ ਨੰਗਲ ਵਿੱਚ ਹੋਇਆ ਸੀ, ਜਿੱਥੇ […]