ਅਕਾਲੀ ਫੂਲਾ ਸਿੰਘ ਨਿਹੰਗ: ਸਿੱਖ ਇਤਿਹਾਸ ਦਾ ਅਮਰ ਯੋਧਾ
ਅਕਾਲੀ ਫੂਲਾ ਸਿੰਘ ਨਿਹੰਗ: ਸਿੱਖ ਇਤਿਹਾਸ ਦਾ ਅਮਰ ਯੋਧਾ ਅਕਾਲੀ ਫੂਲਾ ਸਿੰਘ ਨਿਹੰਗ ਦਾ ਜਨਮ 1 ਜਨਵਰੀ ਸਨ 1761 ਈਸਵੀ ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸਿੰਹਾ ਪਿੰਡ ਵਿੱਚ ਪਿਤਾ ਇਸਰ ਸਿੰਘ ਦੇ ਘਰ ਹੋਇਆ। ਦੁਖਦਾਈ ਤੌਰ ‘ਤੇ ਬਚਪਨ ਵਿੱਚ ਹੀ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਪਰਵਰਿਸ਼ ਬਾਬਾ […]