ਪ੍ਰਸੰਗ ਨੰਬਰ 31: ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੀ ਜੀਵਨ ਯਾਤਰਾ ਨਾਲ ਸਬੰਧਤ ਭੈਣੀ ਨਗਰ ਦਾ ਇਤਿਹਾਸ
ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 30 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਖੇਮਕਰਨ ਸਾਹਿਬ ਵਿਖੇ ਭਾਈ ਚੈਨ ਜੀ ਅਤੇ ਭਾਈ ਧਿਗਾਣਾ ਜੀ ਨਾਲ ਗੁਰਮਤਿ ਦੀ ਸਾਂਝ ਪਾ ਕੇ ਅੱਗੇ ਪ੍ਰਚਾਰ ਲੲੀ ਚਾਲੇ ਪਾ ਦਿੰਦੇ ਹਨ ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਭੈਣੀ ਵਿਖੇ […]