ਪ੍ਰਸੰਗ ਨੰਬਰ 50: ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਚਾਰ ਦੌਰੇ ਦੌਰਾਨ ਪਿੰਡ ਹਸਨਪੁਰ – ਕਾਬੁਲਪੁਰ ਦਾ ਇਤਿਹਾਸ
ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 49 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਬਹਾਦਰਗੜ੍ਹ ਤੋਂ ਅੱਗੇ ਚੱਲ ਕੇ ਰਾਇਪੁਰ, ਸੀਲ ਅਤੇ ਹਰਪਾਲਪੁਰ ਆਦਿ ਪਿੰਡਾਂ ਵਿੱਚ ਪ੍ਰਚਾਰ ਕਰਨ ਲਈ ਜਾਂਦੇ ਹਨ ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਹਸਨਪੁਰ ਕਬੂਲਪੁਰ ਵਿਖੇ ਅਤੇ ਅੱਗੇ ਨਨਹੇੜੀ ਪਿੰਡ […]