ਪ੍ਰਸੰਗ ਨੰਬਰ 23 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਧੀਰਮਲ ਦੇ ਹਮਲੇ ਦਾ ਇਤਿਹਾਸ
ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 22 ਵਿੱਚ ਪਾਠਕਾਂ ਨੂੰ ਮੱਖਣ ਸ਼ਾਹ ਲੁਬਾਣਾ ਦੇ ਬਾਬਾ ਬਕਾਲਾ ਵਿਖੇ ਪਹੁੰਚਣ ਅਤੇ ਅਸਲੀ ਗੁਰੂ ਨੂੰ ਪਹਿਚਾਨਣ ਤੱਕ ਦਾ ਇਤਿਹਾਸ ਸ੍ਰਵਨ ਕਰਵਾਇਆ ਸੀ। ਇਸ ਲੜੀ ਵਿੱਚ ਅਸੀਂ ਧੀਰਮੱਲ ਦੁਆਰਾ ਗੁਰੂ ਤੇਗ ਬਹਾਦਰ ਜੀ ਉੱਤੇ ਗੋਲੀ ਚਲਾਉਣ ਦੇ ਇਤਿਹਾਸ ਬਾਰੇ ਜਾਣੂ ਹੋਵਾਂਗੇ। ਭਾਈ ਮੱਖਣ ਸ਼ਾਹ ਲੁਬਾਣਾ ਜੀ ਜਦੋਂ ਦਿੱਲੀ […]