ਪ੍ਰਸੰਗ ਨੰਬਰ 33: ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨ ਯਾਤਰਾ ਨਾਲ ਸਬੰਧਤ ਪਿੰਡ ਹਕੀਮਪੁਰ ਦਾ ਇਤਿਹਾਸ
ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 32 ਵਿੱਚ ਅਸੀਂ ਸ੍ਰਵਨ ਕਰ ਚੁੱਕੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਕੀਰਤਪੁਰ ਸਾਹਿਬ ਤੋਂ ਅੱਗੇ ਚੱਲ ਕੇ ਇੱਕ ਨਵਾਂ ਨਗਰ ਵਸਾਉਂਦੇ ਹਨ। ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਨਵਾਂ ਨਗਰ ਵਸਾਉਣ ਲਈ ਸਾਰੀ ਜਗ੍ਹਾ ਦੀ ਪੁੱਛ ਪੜਤਾਲ ਕਰਕੇ ਉਸਦੀ ਛਾਣ ਬੀਣ ਕਰਦੇ […]