ਪ੍ਰਸੰਗ ਨੰਬਰ 48: ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਨੇ ਬਹਾਦਰ ਗੜ੍ਹ ਵਿੱਚ ਚੌਮਾਸਾ (ਬਰਸਾਤੀ ਮੌਸਮ ਦੇ 4 ਮਹੀਨੇ) ਕਿਵੇਂ ਕੱਟਿਆ?, ਇਸਦਾ ਪੂਰਾ ਇਤਿਹਾਸ
ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 47 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਉਗਾਣੀ ਤੋਂ ਚੱਲ ਕੇ ਬਹਾਦਰਗੜ੍ਹ ਵਿਖੇ ਪਹੁੰਚਦੇ ਹਨ ਅਤੇ ਆਪਣਾ ਟਿਕਾਣਾ ਨਵਾਬ ਸੈਫੂਦੀਨ ਦੇ ਮਹਿਲਾਂ ਵਿੱਚ ਕਰਦੇ ਹਨ ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਬਹਾਦਰਗੜ੍ਹ ਵਿਖੇ ਨਵਾਬ ਸੈਫੂਦੀਨ ਨਾਲ ਕੀ ਗੱਲਬਾਤ […]