ਪ੍ਰਸੰਗ ਕ੍ਰਮਾਂਕ 16: ਨੌਵੇਂ ਪਾਤਸ਼ਾਹ ਤੋਂ ਬਾਅਦ ਅੱਜ ਤੱਕ ਕਿਉਂ ਪਛਤਾਂਦਾ ਹੈ ਇਹ ਨਗਰ?(ਕਰਹਾਲੀ ਨਗਰ ਦਾ ਸੰਪੂਰਨ ਇਤਿਹਾਸ)
ਪ੍ਰਸੰਗ ਕ੍ਰਮਾਂਕ 16: ਨੌਵੇਂ ਪਾਤਸ਼ਾਹ ਤੋਂ ਬਾਅਦ ਅੱਜ ਤੱਕ ਕਿਉਂ ਪਛਤਾਂਦਾ ਹੈ ਇਹ ਨਗਰ?(ਕਰਹਾਲੀ ਨਗਰ ਦਾ ਸੰਪੂਰਨ ਇਤਿਹਾਸ) (ਸਫ਼ਰ-ਏ-ਪਾਤਸ਼ਾਹੀ ਨੌਵੀਂ — ਸ਼ਹੀਦੀ ਮਾਰਗ ਯਾਤਰਾ) ਅੱਜ ਅਸੀਂ ਇਤਿਹਾਸ ਦੀ ਉਸ ਪੀੜ੍ਹ ਨਾਲ ਸੰਵਾਦ ਕਰਨ ਜਾ ਰਹੇ ਹਾਂ, ਜੋ ਸਮੇਂ ਦੀਆਂ ਪਰਤਾਂ ਹੇਠ ਦਬੀ ਹੋਈ ਹੈ। ਅੱਜ ਚਰਚਾ ਦਾ ਕੇਂਦਰ ਹੈ, ਗੁਰਦੁਆਰਾ ਕਰਹਾਲੀ ਸਾਹਿਬ ਅਤੇ ਉਸ ਨਾਲ […]