ਪ੍ਰਸੰਗ ਨੰਬਰ 10: ਕੀਰਤਪੁਰ ਵਿੱਚ ਰਹਿੰਦੇ ਹੋਏ ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੇ ਆਉਣ ਵਾਲੇ ਜੀਵਨ ਦੇ ਦਸ ਸਾਲਾਂ ਦਾ ਇਤਿਹਾਸ
ਸਫ਼ਰ ੲੇ ਪਾਤਸ਼ਾਹੀ ਦੀ ਲੜੀ ਨੰ 9 ਦੇ ਤਹਿਤ ਪਾਠਕਾਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਬਹਾਦਰੀ ਅਤੇ ਜੋਸ਼ ਬਾਰੇ ਜਾਣੂ ਕਰਵਾਇਆ ਗਿਆ ਸੀ, ਜੋ ੳੁਹਨਾਂ ਨੇ ਕਰਤਾਰਪੁਰ ਦੀ ਜੰਗ ਵਿੱਚ ਵਿਖਾਏ ਸਨ। ਇਸ ਲੜੀ ਨੰ 10 ਦੇ ਤਹਿਤ, ਗੁਰੂ ਤੇਗ ਬਹਾਦਰ ਜੀ ਨੇ ਕੀਰਤਪੁਰ ਸਾਹਿਬ ਵਿਖੇ ਕਿਵੇਂ ਆਪਣਾ ਜੀਵਨ ਬਤੀਤ ਕੀਤਾ, ਅਸੀਂ ਉਸ ੲਿਤਿਹਾਸ […]