ਪ੍ਰਸੰਗ ਨੰਬਰ 34: ਗੁਰੂ ਸ਼੍ਰੀ ਤੇਗ ਬਹਾਦਰ ਜੀ ਦੀ ਜੀਵਨ ਯਾਤਰਾ ਨਾਲ ਸੰਬੰਧਿਤ ਚੱਕ ਗੁਰੂ ਨਾਮਕ ਸਥਾਨ ਦਾ ਇਤਿਹਾਸ
ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 33 ਵਿੱਚ ਅਸੀਂ ਪਾਠਕਾਂ ਨੂੰ ਸ੍ਰਵਨ ਕਰਵਾਇਆ ਸੀ ਕਿ ਗੁਰੂ ਤੇਗ ਬਹਾਦਰ ਜੀ ਇੱਕ ਨਵਾਂ ਨਗਰ ਵਸਾਉਣ ਲਈ ਸਹੀ ਜਗ੍ਹਾ ਦੀ ਛਾਣ ਬੀਣ ਕਰਦੇ ਹਨ ਇਹ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ 10 ਕਿਲੋਮੀਟਰ ਦੂਰ ਅੱਗੇ ਜਾ ਕੇ ਪ੍ਰਚਾਰ ਕਰਦੇ ਹਨ ਜਿੱਥੇ ਇੱਕ ਸਿੱਖ […]