ਪ੍ਰਸੰਗ ਨੰਬਰ 4: ਗੁਰੂ ਸ਼੍ਰੀ ਤੇਗ ਬਹਾਦਰ ਜੀ ਦੁਆਰਾ ਪ੍ਰਾਪਤ ਕੀਤੀ ਪ੍ਰਾਇਮਰੀ ਸਿੱਖਿਆਵਾਂ ਦਾ ਇਤਿਹਾਸ
ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 3 ਵਿੱਚ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਬਚਪਨ ਬਾਰੇ ਸ੍ਰਵਨ ਕੀਤਾ ਸੀ ਕਿ ਛੋਟੀ ਉਮਰ ਵਿੱਚ ਹੀ ਗੁਰੂ ਸਾਹਿਬ ਜੀ ਦਾ ਸੁਭਾਅ ਪਤਾ ਲੱਗ ਗਿਆ ਸੀ ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਨੇ ਕਿਸ ਪਾਸੋਂ ਅਤੇ ਕਿਹੜੀ-ਕਿਹੜੀ ਵਿਦਿਆ ਪ੍ਰਾਪਤ ਕੀਤੀ ਗੁਰੂ ਨਾਨਕ […]