ਪ੍ਰਸੰਗ ਨੰਬਰ 39: ਚੱਕ ਨਾਨਕੀ ਨਗਰ (ਉਸਾਰੀ) ਦੇ ਨਿਰਮਾਣ ਸਮੇਂ ਗੁਰੂ ਸ੍ਰੀ ਤੇਗ ਬਹਾਦਰ ਸਾਹਿਬ ਜੀ ਅਤੇ ਪੀਰ ਮੂਸਾ ਰੋਪੜੀ ਵਿਚਕਾਰ ਗੱਲਬਾਤ ਦਾ ਇਤਿਹਾਸ
ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 38 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਚੱਕ ਨਾਨਕੀ ਨਗਰ ਵਸਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਵੱਖ-ਵੱਖ ਕਿਰਤਾਂ ਦੇ ਲੋਕ ਉੱਥੇ ਆ ਕੇ ਵਸਣਾ ਸ਼ੁਰੂ ਕਰ ਦਿੰਦੇ ਹਨ ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਅਤੇ ਪੀਰ ਰੋਪੜੀ ਵਿੱਚ ਕੀ […]