ਪ੍ਰਸੰਗ ਨੰਬਰ 59: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧਰਮ ਪ੍ਰਚਾਰ ਯਾਤਰਾ ਦੌਰਾਨ ਪਿੰਡ ਕੱਕੜ ਅਤੇ ਪਿੰਡ ਆਲੋਅਰਖ ਦਾ ਇਤਿਹਾਸ
ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 58 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਰੋਹਟੇ ਤੋਂ ਅੱਗੇ ਚੱਲ ਕੇ ਥੂਹੀ ਪਿੰਡ ਵਿੱਚ ਬਿਰਾਜਮਾਨ ਹੁੰਦੇ ਹਨ ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਅੱਗੇ ਕਾਕੜੇ ਪਿੰਡ ਦੀ ਧਰਤੀ ਤੇ ਆਪਣੇ ਚਰਨ ਪਾਉਂਦੇ ਹਨ ਅਤੇ ਉਥੋਂ ਦੇ ਇੱਕ […]