Shaheedi Path: Sri Guru Tegh Bahadur Sahib Ji

Spread the love

Shaheedi Path: Sri Guru Tegh Bahadur Sahib Ji

शहादत पथ: श्री गुरु तेग बहादुर साहिब जी

(एक पावन श्रद्धांजलि यात्रा)

श्री गुरु तेग बहादुर साहिब जी के 350वें शहादत वर्ष के पावन अवसर पर, टीम ‘खोज-विचार’और चढ़दी कला टाइम टीवी श्रद्धा और संकल्प से ओतप्रोत एक ऐतिहासिक यात्रा लेकर उपस्थित हैं-
“शहादत पथ: श्री गुरु तेग बहादुर साहिब जी।”

यह केवल मार्ग का भौगोलिक अनुक्रम नहीं, अपितु आध्यात्मिक चेतना और नैतिक बलिदान का जीवंत प्रतीक है- वह दिव्य पथ, जिस पर अग्रसर होकर श्री गुरु तेग बहादुर साहिब जी ने धर्म, मानवता और इंसानियत की ज़मीर की रक्षा हेतु अपना सर्वस्व समर्पित कर दिया।

इस यात्रा का पथ श्री आनंदपुर साहिब से प्रारंभ होकर दिल्ली तक और पुनः आनंदपुर साहिब तक विस्तृत है- जहाँ-जहाँ गुरु साहिब जी ने अपने पावन चरण रखे, जहाँ उनका लहू धरती पर गिरकर आस्था का तीर्थ बना, उन प्रत्येक स्थलों की विशेष एपिसोडिक, वीडियोग्राफी के माध्यम से यह श्रृंखला श्रद्धा, इतिहास और प्रेरणा का अमर दस्तावेज़ बनेगी।

आइए, जुड़िए हमारे साथ इस अद्वितीय श्रद्धांजलि यात्रा में-
जिसमें हर दृश्य, हर शब्द और हर स्थल उस पवित्र बलिदान की गाथा कहेगा,
जो युगों-युगों तक मानवता के पथ को आलोकित करता रहेगा।

 

ਸ਼ਹਾਦਤ ਮਾਰਗ: ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ
(ਇਕ ਪਾਵਨ ਸ਼ਰਧਾਂਜਲੀ ਯਾਤਰਾ)

ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ੩੫੦ਵੇਂ ਸ਼ਹੀਦੀ ਵਰ੍ਹੇ ਦੇ ਪਾਵਨ ਅਵਸਰ ‘ਤੇ, ਟੀਮ ‘ਖੋਜ-ਵਿਚਾਰ’ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਸ਼ਰਧਾ ਅਤੇ ਸੰਕਲਪ ਨਾਲ  ਭਿਜੀ ਇਕ ਇਤਿਹਾਸਕ ਯਾਤਰਾ ਲੈ ਕੇ ਹਾਜ਼ਰ ਹਨ-
“ਸ਼ਹਾਦਤ ਮਾਰਗ: ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ।”

ਇਹ ਸਿਰਫ਼ ਰਸਤੇ ਦਾ ਭੂਗੋਲਿਕ ਅਨੁਕ੍ਰਮ ਨਹੀਂ, ਸਗੋਂ ਆਧਿਆਤਮਿਕ ਚੇਤਨਾ ਅਤੇ ਨੈਤਿਕ ਬਲਿਦਾਨ ਦਾ ਜੀਵੰਤ ਪ੍ਰਤੀਕ ਹੈ- ਉਹ ਦਿਵਿਆ ਮਾਰਗ, ਜਿਸ ‘ਤੇ ਚਲਕਰ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਧਰਮ, ਇਨਸਾਨੀਅਤ ਅਤੇ ਮਨੁੱਖਤਾ ਦੀ ਜ਼ਮੀਰ ਦੀ ਰੱਖਿਆ ਲਈ ਆਪਣਾ ਸਰਵਸ ਸਮਰਪਿਤ ਕਰ ਦਿੱਤਾ।

ਇਸ ਯਾਤਰਾ ਦਾ ਮਾਰਗ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਦਿੱਲੀ ਤੱਕ ਅਤੇ ਮੁੜ ਸ੍ਰੀ ਆਨੰਦਪੁਰ ਸਾਹਿਬ ਤੱਕ ਵਿਸਤ੍ਰਿਤ ਹੈ- ਜਿੱਥੇ-ਜਿੱਥੇ ਗੁਰੂ ਸਾਹਿਬ ਜੀ ਨੇ ਆਪਣੇ ਪਾਵਨ ਚਰਨ ਰੱਖੇ, ਜਿੱਥੇ ਉਨ੍ਹਾਂ ਦਾ ਲਹੂ ਧਰਤੀ ‘ਤੇ ਡਿੱਗ ਕੇ ਆਸਥਾ ਦਾ ਤੀਰਥ ਬਣਿਆ, ਉਹਨਾਂ ਹਰ ਇਕ ਪਵਿੱਤਰ ਸਥਾਨ ਦੀ ਖਾਸ ਐਪੀਸੋਡਿਕ ਵੀਡੀਓਗ੍ਰਾਫੀ ਰਾਹੀਂ ਇਹ ਸ਼੍ਰਿੰਖਲਾ ਸ਼ਰਧਾ, ਇਤਿਹਾਸ ਅਤੇ ਪ੍ਰੇਰਣਾ ਦਾ ਅਮਰ ਦਸਤਾਵੇਜ਼ ਬਣੇਗੀ।

ਆਓ, ਜੁੜੀਏ ਸਾਡੇ ਨਾਲ ਇਸ ਅਦਵਿੱਤੀਆ ਸ਼ਰਧਾਂਜਲੀ ਯਾਤਰਾ ਵਿੱਚ—
ਜਿਸ ਵਿੱਚ ਹਰ ਦ੍ਰਿਸ਼, ਹਰ ਸ਼ਬਦ ਅਤੇ ਹਰ ਸਥਾਨ ਉਸ ਪਵਿੱਤਰ ਸ਼ਹਾਦਤ  ਦੀ ਗਾਥਾ ਕਹੇਗਾ,
ਜੋ ਯੁਗਾਂ-ਯੁਗਾਂ ਤੱਕ ਮਨੁੱਖਤਾ ਦੇ ਮਾਰਗ ਨੂੰ ਆਲੋਕਿਤ ਕਰਦਾ ਰਹੇਗਾ।

Shaheedi Path: Sri Guru Tegh Bahadur Sahib Ji
(A Sacred Journey of Tribute)

On the revered occasion of the 350th Shaheedi Year of Sri Guru Tegh Bahadur Sahib Ji, Team Khoj-Vichar and Chardikala Time TV present a historic journey filled with devotion and resolve —
“Shaheedi Path: Sri Guru Tegh Bahadur Sahib Ji.”

This is not merely a geographical route, but a living symbol of spiritual consciousness and moral sacrifice — the divine path upon which Sri Guru Tegh Bahadur Sahib Ji walked, offering His all to protect faith, humanity, and the very conscience of mankind.

The route of this sacred journey extends from Sri Anandpur Sahib to Delhi, and back to Sri Anandpur Sahib — covering every site sanctified by the Guru’s holy footsteps, every spot where His sacred blood turned the soil into a pilgrimage of faith. Through a special episodic videography, this series shall become an eternal document of devotion, history, and inspiration.

Join us in this unique journey of remembrance and reverence—
where every scene, every word, and every place narrates the immortal saga of that supreme sacrifice,
which shall continue to illumine the path of humanity for ages to come.


Spread the love

Leave a Comment

Your email address will not be published. Required fields are marked *